Tupak ਦੇ ਕਤ*ਲ ਕੇਸ ਵਿੱਚ ਮਿਲੀ ਵੱਡੀ ਸਫਲਤਾ, ਅਮਰੀਕਾ ਪੁਲਿਸ ਨੇ 27 ਸਾਲਾਂ ਬਾਅਦ ਕਾਤ*ਲ ਨੂੰ ਕੀਤਾ ਗ੍ਰਿਫਤਾਰ
Tupac ਦਾ ਨਾਮ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਕਿਉਂਕਿ ਮਸ਼ਹੂਰ ਪੰਜਾਬੀ Singer ਸਿੱਧੂ ਮੂਸੇਵਾਲਾ ਅਕਸਰ ਆਪਣੇ ਗਾਣਿਆਂ ਵਿਚ tupac ਦਾ ਨਾਮ ਲੈਂਦਾ ਸੀ I Tupac ਇਕ ਅਮਰੀਕੀ Singer ਸੀ ਜੋ ਕਿ ਆਪਣੇ ਵੱਖਰੇ Swag ਕਰਕੇ ਅਕਸਰ ਵਿਵਾਦਾਂ ਵਿਚ ਰਹਿੰਦਾ ਸੀ ਜਿਸ ਕਾਰਨ Tupac ਦਾ ਕਤ*ਲ ਹੋ ਜਾਂਦਾ ਹੈ, ਹਾਲ ਹੀ ਵਿਚ ਉਸਦੇ ਕਤ*ਲ ਨੂੰ ਲੈਕੇ ਨਵੀਂ ਖਬਰ ਸੁਣਨ ਨੂੰ ਆਈ ਹੈ I
ਤੁਹਾਨੂੰ ਦੱਸਣਾ ਚਾਹੁਣੇ ਆ ਕਿ ਅਮਰੀਕੀ ਸਿੰਗਰ tupac ਦਾ 1996 ਵਿਚ ਇਕ ਸ਼ੋਅ ਸੀ, ਜਦ Tupac ਸ਼ੋਅ ਤੇ ਜਾ ਰਿਹਾ ਸੀ ਤਾਂ ਕਾਫਲੇ ਵਿਚ Tupac ਉੱਤੇ ਗੋਲੀਆਂ ਦੀ ਬਰਸਾਤ ਹੋ ਜਾਂਦੀ ਹੈ ਜਿਸ ਕਾਰਨ ਉਸਦੀ ਮੌ*ਤ ਹੋ ਜਾਂਦੀ ਹੈ, ਪਰ ਕਾਤ*ਲ ਦਾ ਕੁੱਝ ਪਤਾ ਨਹੀਂ ਲੱਗਦਾ ਪਰ ਹਾਲ ਹੀ ਵਿਚ tupac ਨੂੰ ਚਾਹੁਣ ਵਾਲਿਆਂ ਲਈ ਇਕ ਖੁਸ਼ੀ ਦੀ ਖ਼ਬਰ ਹੈ ਕਿ ਜਿਸ ਨੇ Tupac ਦਾ ਕਤ*ਲ ਕੀਤਾ ਸੀ ਉਸਨੂੰ ਅਮਰੀਕਾ ਪੁਲਿਸ ਨੇ 27 ਸਾਲਾਂ ਬਾਅਦ ਗ੍ਰਿਫਤਾਰ ਕਰ ਲਿਆ ਹੈ I
ਪਹਿਲਾ ਵੀ ਅਮਰੀਕਾ ਪੁਲਿਸ ਵਲੋਂ Tupac ਦੇ ਕਾਤ*ਲ Keefe D ਨੂੰ ਭਗੋੜਾ ਕਰਾਰ ਦਿੱਤਾ ਹੋਇਆ ਸੀ ਪਰ 27 ਸਾਲਾਂ ਦੀ ਭਾਲ ਤੋਂ ਬਾਅਦ ਹੁਣ ਜਾਕੇ Tupac ਦਾ ਕਾਤ*ਲ Keefe d ਨੂੰ ਗ੍ਰਿਫਤਾਰ ਕਰਨ ਵਿੱਚ ਅਮਰੀਕਾ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ I
- Advertisement -
ਤੁਹਾਨੂੰ ਦੱਸਣਾ ਚਾਹੁਣੇ ਆ Tupac ਦਾ ਨਾਮ ਅਮਰੀਕਾ ਦੇ ਵੱਡੇ-ਵੱਡੇ ਸਿੰਗਰਾਂ ਵਿੱਚ ਆਉਂਦਾ ਹੈ I Music ਇੰਡਸਟਰੀ ਵਿੱਚ ਉਸਦੇ ਕਈ ਵੱਡੇ ਰਿਕਾਰਡ ਦਰਜ਼ ਹਨ I tupak ਨੇ ਇਕ ਗਾਣਾ ਕੱਢਿਆ ਸੀ ਜਿਸ ਨੇ ਓਹਨਾ ਸਮਿਆਂ ਵਿੱਚ 7.2 ਕਰੋੜ ਦੀ ਕਮਾਈ ਕੀਤੀ ਸੀ ਜਿਸ ਕਾਰਨ ਉਸਦਾ ਨਾਮ ਅਮਰੀਕਾ ਦੇ ਮਸ਼ਹੂਰ ਸਿੰਗਰਾਂ ਵਿੱਚ ਆ ਗਿਆ ਸੀ I
Tupac ਦੇ ਫੈਨਸ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ tupak ਦਾ ਬਹੁਤ ਵੱਡਾ fan ਸੀ ਉਹ ਅਕਸਰ ਈ ਆਪਣੇ ਗਾਣਿਆਂ ਵਿੱਚ tupak ਦਾ ਜ਼ਿਕਰ ਕਰਦਾ ਸੀ, ਅਗਰ ਮੌ*ਤ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲੇ ਦੀ ਮੌ*ਤ ਵੀ tupak ਵਾਂਗ ਫਾਇਰਿੰਗ ਨਾਲ ਹੋਈ ਸੀ ਜਿਸ ਕਾਰਨ tupac ਤੇ Sidhu Moosewala ਦਾ ਨਾਮ ਇਕੋ ਕਤਾਰ ਵਿੱਚ ਲਿਆ ਜਾਂਦਾ ਹੈ ਈ
ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ Sun Punjab Tv ਨੂੰ Subscribe ਜਰੂਰ ਕਰਿਓ ਤਾਂ ਜੋ ਤੁਹਾਨੂੰ ਘਰ ਬੈਠੇ ਦੁਨੀਆਂ ਦੀ ਹਰ ਇਕ ਜਾਣਕਾਰੀ ਮਿਲ ਸਕੇ I