ਮੱਛਰ ਮਾਰਨ ਵਾਲੀਆਂ ਇਹ ਚੀਜਾਂ ਭੁੱਲ ਕੇ ਘਰ ਚ ਨਾ ਵਰਤ ਲਿਓ, ਨਹੀਂ ਤਾਂ ਹੋ ਸਕਦਾ ਵੱਡਾ ਹਾਦਸਾ
ਆਪਾਂ ਹਰ ਰੋਜ਼ ਰਾਤ ਨੂੰ ਮੱਛਰਾਂ ਤੋਂ ਬਚਣ ਦੇ ਲਈ ਮੋਟਿਨ ਜਾ ਫਿਰ ਕਛੁਆ ਛਾਪ ਦੀ ਵਰਤੋਂ ਕਰਦੇ ਹਾਂ ਤਾ ਜੋ ਆਪਾਂ ਨੂੰ ਮੱਛਰ ਨਾ ਕੱਟ ਸਕੇ ਪਰ ਆਪਾ ਨੂੰ ਇਹ ਨਹੀਂ ਪਤਾ ਹੁੰਦਾ ਕੇ ਉਸ ਦੇ ਵਿਚ ਕਿਹੜਾ ਅਜਿਹਾ ਕੈਮੀਕਲ ਹੁੰਦਾ ਹੈ ਜੋ ਮੱਛਰਾਂ ਨੂੰ ਖਤਮ ਕਰਨ ਦੇ ਵਿਚ ਮਦਦ ਕਰਦਾ ਹੈ ਇਹ ਵੀ ਨਹੀਂ ਪਤਾ ਹੁੰਦਾ ਕੇ ਇਹ ਕੈਮੀਕਲ ਕਿੰਨਾ ਖ਼ਤਰਨਾਕ ਹੁੰਦਾ ਹੈ ਜਿਸ ਨਾਲ ਇਨਸਾਨ ਦੀ ਜਾਨ ਵੀ ਜਾ ਸਕਦੀ ਹੈ

ਇਹਨਾਂ ਵਿੱਚੋ ਜਿਸ ਵੀ ਚੀਜ ਦਾ ਆਪਾ ਮੱਛਰ ਮਾਰਨ ਵਿਚ ਇਸਤੇਮਾਲ ਕਰਦੇ ਹਾਂ ਉਹ ਚਾਹੇ ਪਾਣੀ ਦੇ ਰੂਪ ਵਿਚ ਹੋਵੇ ਚਾਹੇ ਕਵਾਇਲ ਦੇ ਰੂਪ ਵਿਚ ਚਾਹੇ ਡੱਬੀ ਦੇ ਰੂਪ ਵਿਚ ਹੋਵੇ ਇਹਨਾਂ ਦੇ ਵਿਚ 3 ਪ੍ਰਕਾਰ ਦਾ ਜ਼ਹਿਰ ਪਾਇਆ ਜਾਂਦਾ ਹੈ ਜੀ ਕੀ ਯੂਰਪ ਤੇ ਅਮਰੀਕਾ ਦੇ 36 ਦੇਸ਼ਾਂ ਦੇ ਵਿਚ BAN ਹਨ ਜਿਨੂੰ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਹੋਈ ਹੈ
ਇਹ ਜੋ ਮੱਛਰ ਮਾਰਨ ਵਾਲੇ ਪਦਾਰਥ ਹਨ ਉਹ ਆਪਾਂ ਅਕਸਰ ਆਪਣੇ ਘਰਾਂ ਦੇ ਵਿਚ ਦਿਨ ਰਾਤ ਚਲਾ ਕੇ ਛੱਡ ਦਿੰਦੇ ਹਾਂ ਜੋ ਆਪਣੇ ਜਾਂ ਫਿਰ ਆਪਣੇ ਬੱਚਿਆਂ ਲਈ ਕਿੰਨਾ ਖ਼ਤਰਨਾਕ ਹੁੰਦਾ ਹੈ ਇਹ ਆਪ ਕਦੇ ਧਿਆਨ ਨਹੀਂ ਦਿੰਦੇ ਜਿਸ ਦਾ ਜੋ ਨਤੀਜਾ ਹੈ ਆਪਾ ਨੂੰ ਆਉਣ ਵਾਲੇ ਸਾਲਾਂ ਵਿਚ ਭੁਗਤਣਾ ਪੈ ਸਕਦਾ ਹੈ ਕੁਝ ਦਿਨ ਪਹਿਲਾ ਸਾਇੰਸ ਨੇ ਇਕ ਕਾਨਫਰੰਸ ਦੌਰਾਨ ਇਹ ਚੀਜਾਂ ਵਾਰੇ ਕਿਹਾ ਕੀ ਇਹ ਜੋ ਮੱਛਰ ਮਾਰਨ ਵਾਲਿਆਂ ਚੀਜਾਂ ਹਨ ਏਨੀਆਂ ਖ਼ਤਰਨਾਕ ਹਨ ਅਗਰ ਆਪਾ ਇਹਨਾਂ ਦੀ ਲਗਾਤਾਰ ਵਰਤੋਂ ਕਰੀਏ ਤਾ ਇਹ ਕੁਝ ਸਾਲਾਂ ਦਾ ਵਿਚ ਇਨਸਾਨ ਦੀ ਵੀ ਜਾਨ ਲੈ ਸਕਦੀਆਂ ਹਨ
- Advertisement -

ਇਹ ਗੱਲਾਂ ਤੋਂ ਇਹ ਸਿੱਧ ਹੁੰਦਾ ਹੀ ਕੇ ਜੋ ਆਪਾ ਆਪਣੇ ਘਰਾਂ ਵਿਚ ਮੱਛਰ ਮਾਰਨ ਲਈ ਜੋ ਇਹ ਚੀਜਾਂ ਦੀ ਵਰਤੋਂ ਕਰਦੇ ਹਾਂ ਉਹ ਆਪਣੀ ਸਿਹਤ ਲਈ ਕਿੰਨੀਆਂ ਖ਼ਤਰਨਾਕ ਹਨ ਅਗਰ ਤੋਹਾਨੂ ਲਗਾ ਹੈ ਕੇ ਮੱਛਰ ਤੋਂ ਬਚਾ ਲਈ ਕੋਈ ਹੋਰ ਵੀ ਹੱਲ ਹੋ ਸਕਦਾ ਹੈ ਤਾ ਕੰਮੈਂਟ ਕਰਕੇ ਸਾਡੇ ਦਰਸ਼ਕਾਂ ਨਾਲ ਜਰੂਰ ਸਾਂਝਾ ਕਰੋ ਜੀ |