ਲੁਧਿਆਣਾ ‘ਚ ਚੂੜੇ ਵਾਲੇ ਬਾਬੇ ਦਾ ਉਸਦੇ ਹੀ ਡੇਰੇ ‘ਚ ਵੜ੍ਹਕੇ ਕੁਟਾਪਾ, ਨਾਲ ਡੇਰੇ ਚ ਮੌਜੂਦ ਭਗਤਾਂ ਨੇ ਕਿਹਾ ਸਾਡਾ ਵੀ ਕੀਤਾ ਕੁਟਾਪਾ
ਇਹ ਖ਼ਬਰ ਲੁਧਿਆਣਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਇਕ ਬਾਬੇ ਦੀ ਉਸੇ ਦੇ ਡੇਰੇ ਵਿਚ ਕੁਟਾਪਾ ਕਰਨ ਦੀ ਖ਼ਬਰ ਆਈ ਹੈ, ਕਿਹਾ ਜਾ ਰਿਹਾ ਹੈ ਕੀ ਬਾਬੇ ਦੇ ਨਾਲਦੇ ਸ਼ਰਧਾਲੂ ਵੀ ਜੋ ਡੇਰੇ ਵਿਚ ਮੌਜੂਦ ਸਨ ਓਹਨਾ ਦੀ ਵੀ ਕੁੱਟਮਾਰ ਦੀ ਖ਼ਬਰ ਆਈ ਹੈ,
ਤੇ ਜਿਸ ਦੀ ਦਰਖ਼ਾਸਤ ਨੇੜੇ ਦੇ ਥਾਣਾ ਵਿਖੇ ਕੀਤੀ ਗਈ ਹੈ
ਗੱਲਬਾਤ ਕਰਦੇ ਦੱਸਿਆ ਕੀ ਜਦ ਚੂੜੇ ਵਾਲੇ ਬਾਬਾ ਤੇ ਕੁਝ ਸ਼ਰਧਾਲੂ ਜਦ ਸ਼ਾਮੀ ਡੇਰੇ ਵਿਚ ਮੌਜੂਦ ਸਨ ਉਸੇ ਟੀਮ ਕੁਜ ਮੁੰਡੇ ਡੇਰੇ ਵਿਚ ਆਏ ਤੇ ਆਕੇ ਮੰਡੀ ਸ਼ਬਦਾਵਲੀ ਬੋਲਣ ਲੱਗੇ, ਤੇ ਜਦ ਓਹਨੂੰ ਨੂੰ ਡੇਰੇ ਦੇ ਸਮਰਥਕਾਂ ਵਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾ ਓਹਨਾ ਵਲੋਂ ਮਾਰ ਕੁੱਟ ਸ਼ੁਰੂ ਕਰ ਦਿਤੀ ਗਈ, ਜਿਸ ਵਿਚ ਕਿਸੇ ਦੇ ਜਾਣੀ ਨੁਕਸਾਨ ਹੋਣ ਤੋਂ ਬਚਾ ਹੋਇਆ
ਪਰ ਜਦ ਉਹ ਮੁੰਡੇ ਡੇਰੇ ਦੇ ਹਾਲ ਅੰਦਰ ਦਾਖ਼ਲ ਹੋਏ ਤਾ ਬਾਬਾ ਜੀ ਨੂੰ ਪਹਿਲਾ ਅਨਾਪ ਸ਼ਨਾਪ ਬੋਲਣਾ ਸ਼ੁਰੂ ਕਰ ਦਿਤਾ ਜਿਸ ਤੋਂ ਬਾਦ ਬਾਬਾ ਜੀ ਵਲੋਂ ਓਹਨੂੰ ਨੂੰ ਬਾਹਰ ਜਾਣ ਲਈ ਕਿਹਾ ਗਿਆ, ਤੇ ਓਹਨਾ ਮੁੰਡਿਆਂ ਵਲੋਂ ਬਾਹਰ ਜਾਣ ਦੀ ਬਜਾਏ ਹੱਥੋਂ ਪਾਈ ਕਰਨੀ ਸ਼ੁਰੂ ਕਰ ਦਿਤੀ ਗਈ, ਤੇ ਚੂੜੇ ਵਾਲੇ ਬਾਬਾ ਜੀ ਉਪਰ ਹਮਲਾ ਕਰ ਦਿਤਾ
- Advertisement -
ਪੱਤਰਕਾਰ ਵੀਰਾਂ ਨਾਲ ਗੱਲ ਕਰਦਿਆਂ ਇਹ ਵੀ ਦੱਸਿਆ ਕੀ ਓਹਨਾ ਮੁੰਡਿਆਂ ਦਾ ਨਸ਼ਾ ਕੀਤਾ ਹੋਇਆ ਸੀ, ਤੇ ਨਸ਼ੇ ਦੀ ਹਾਲਤ ਵਿਚ ਇਹ ਸਭ ਹੰਗਾਮਾ ਕੀਤਾ ਤੇ ਇਸਦੀ ਦਰਖ਼ਾਸਤ ਲੁਧਿਆਣਾ ਦੇ ਡੇਰੇ ਦੇ ਨੇੜੇ ਲੱਗਦੇ ਠਾਣੇ ਦੇ ਵਿਚ ਕਾਰਵਾਈ ਗਈ ਹੈ ਹੰਗਾਮਾ ਕਾਰਨ ਵਾਲੇ ਅਣ ਪਛਾਤੇ ਨੌਜਵਾਨਾਂ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ, ਤੇ ਪ੍ਰਸ਼ਾਸਨ ਨੇ ਇਹ ਵੀ ਭਰੋਸਾ ਦਵਾਈਆਂ ਕੀ ਇਸ ਅਣ ਪਛਾਤੇ ਨੌਜਵਾਨਾਂ ਖਿਲਾਫ ਹਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਸ ਵੀ ਤਰਾਂ ਦੀ ਨਰਮਾਈ ਨਹੀਂ ਵਰਤੀ ਜਾਵੇਗੀ
ਠਾਣੇ ਦੇ ਮੁਖ ਅਫਸਰ ਨਾਲ ਗੱਲ ਕਰਦਿਆਂ ਇਹ ਵੀ ਪਤਾ ਲੱਗਿਆ ਕੀ ਅਣ ਪਛਾਤੇ ਨੌਜਵਾਨ ਫਿਲਹਾਲ ਫਰਾਰ ਦਸੇ ਜਾ ਰਹੇ ਹਨ ਇਹ ਵੀ ਭਰੋਸਾ ਦਵਾਈਆਂ ਕੇ ਜਲਾਦ ਹੀ ਓਹਨਾ ਨੂੰ ਕਾਬੂ ਵਿਚ ਲਿਆ ਜਾਵੇਗਾ