ਕੀ ਤੁਹਾਨੂੰ ਪਤਾ ਸਰੋਂ ਦੇ ਤੇਲ ਦੇ ਏਨੇ ਫਾਇਦੇ ਹੁੰਦੇ ਜੇਕਰ ਨਹੀਂ ਪੜੋ ਇਹ ਸਾਰੇ ਨੁਕਤੇ
ਆਪਣੇ ਘਰਾਂ ਦੀ ਰਸੋਈ ਦੇ ਵਿਚ ਸਰੋਂ ਦਾ ਤੇਲ ਪਿਆ ਹੀ ਹੁੰਦੇ ਤੇ ਆਪਾਂ ਉਸ ਦੀ ਵਰਤੋ ਸਬਜ਼ੀਆਂ ਜਾ ਦਾਲ ਬਣਾਉਣ ਲਈ ਕਰਦੇ ਹਾਂ ਤੇ ਆਪਾਂ ਨੂੰ ਇਹ ਨੀ ਪਤਾ ਹੁੰਦਾ ਕੇ ਇਹ ਆਪਣੀ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ, ਤੇ ਅੱਜ ਤੁਹਾਨੂੰ ਉਹ ਸਾਰੇ ਨੁਕਤੇ ਦੱਸਾਂਗੇ ਜੋ ਜੋ ਸਰੋਂ ਦਾ ਤੇਲ ਵਰਤਣ ਨਾਲ ਠੀਕ ਹੁੰਦੇ ਨੇ
- ਤੁਸੀਂ ਸਰੋਂ ਦੇ ਤੇਲ ਦੀ ਵਰਤੋ ਆਪਣੀ ਸਕਿਨ ਲਈ ਵੀ ਕਰ ਸਕਦੇ ਹੋ ਇਹ ਤੁਹਾਡੀ ਸਕਿਨ ਨੂੰ ਸੌਫਟ, ਦਾਗ ਧੱਬੇ ਤੋਂ ਰਹਿਤ ਤੇ ਚਮਕ ਲੈਕੇ ਆਉ ਸਰੋਂ ਦੇ ਤੇਲ ਦੀ ਵਰਤੋ ਤੁਸੀਂ ਹੇਠ ਲਿਖੇ ਤਰੀਕੇ ਆਉਣਸਾਰ ਕਰ ਸਕਦੇ ਹੋ
ਸਭ ਤੋਂ ਪਹਿਲਾਂ ਤੁਸੀਂ ਸਰੋਂ ਦਾ ਤੇਲ ਤਕਰੀਬਨ 2 ਚਮਚ ਲੈਣਾ ਹੈ , ਤੇ ਉਸ ਨੂੰ ਹਲਕਾ ਗਰਮ ਕਰ ਲੈਣਾ ਹੈ ਤੇ ਫਰ ਉਸ ਤੋਂ ਬਾਅਦ ਤੁਸੀਂ ਆਪਣਾ ਮੂੰਹ ਸਾਬਣ ਨਾਲ ਧੋ ਲੈਣਾ ਹੈ ਤੇ ਉਸ ਤੋਂ ਬਾਅਦ ਸਰੋਂ ਦੇ ਤੇਲ ਦੀ ਹਲਕੀ ਮਸਾਜ ਕਰਨੀ ਹੈ ਤੇ ਇਹ ਮਸਾਜ ਤੁਸੀਂ ਤਕਰੀਬਨ 15 ਮਿੰਟ ਤੱਕ ਕਰਨੀ ਹੈ ਜਦ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕੇ ਤੁਹਾਡਾ ਮੁੱਹ ਗਲੋ ਕਰਨ ਲੱਗ ਜਾਵੇਗਾ
2. ਕਈ ਵਾਰ ਆਪਣੇ ਕੰਨਾਂ ਵਿਚ ਦਰਦ ਜਾ ਫਿਰ ਅਵਾਜ ( ਬੀਪ ) ਆਉਣ ਲੱਗ ਜਾਂਦੀਆਂ ਨੇ ਤੇ ਉਸ ਦੇ ਨਾਲ ਆਪਣਾ ਸਿਰ ਦਰਦ ਹੋਣਾ ਲਾਜਮੀ ਹੈ ਤੇ ਅਗਰ ਤੁਸੀਂ ਵੀ ਇਹ ਸਮਸਿਆ ਤੋਂ ਪ੍ਰੇਸ਼ਾਨ ਹੋ ਤਾ ਇਹ ਸਮੱਸਿਆ ਵੀ ਸਰੋਂ ਦੇ ਤੇਲ ਨਾਲ ਠੀਕ ਹੋ ਜਾਵੇਗੀ ਅਗਰ ਤੁਸੀਂ ਸਰੋਂ ਦੇ ਤੇਲ ਦੀਆ 2 ਬੂੰਦਾਂ ਆਪਣੇ ਕੰਨਾਂ ਵਿਚ ਪਾਓਗੇ ਤਾ ਤੁਹਾਡੇ ਨਾ ਤਾ ਕੰਨ ਦਰਦ ਹੋਣੇਗੇ ਤੇ ਨਾਂ ਕਿਸ ਤਰਾਂ ਅਵਾਜ ( ਬੀਪ ) ਜਾਂ ਚੀਸ ਨਹੀਂ ਪਵੇਗੀ ਤੇ ਕੰਨਾਂ ਦੇ ਵਿਚ ਜੋ ਖਾਰਿਸ਼ ਹੁੰਦੀ ਰਹਿੰਦੀ ਹੈ ਉਹ ਵੀ ਦੂਰ ਹੋ ਜਾਵੇਗੀ
- Advertisement -
3. ਕਈ ਲੋਕਾਂ ਦੇ ਬੁਰਸ਼ ਕਰਨ ਤੋਂ ਬਾਅਦ ਵੀ ਦੰਦ ਪੀਲੇ ਰਹਿੰਦੇ ਹਨ ਤੇ ਉਹ ਇਸ ਸਮੱਸਿਆ ਦਾ ਹੱਲ ਲੱਭਦੇ ਰਹਿੰਦੇ ਨੇ ਪਰ ਅੱਜ ਇਸ ਦਾ ਇਲਾਜ ਵੀ ਥੋਨੂੰ ਸਰੋਂ ਦੇ ਤੇਲ ਨਾਲ ਦੱਸਾਂਗੇ ਸਭ ਤੋਂ ਪਹਿਲਾ ਇਕ ਚਮਚ ਸਰੋਂ ਦਾ ਤੇਲ ਲਾਓ ਤੇ ਉਸ ਚ 2 ਚੁਟਕੀ ਨਾਮਕ ਪਾਓ ਤੇ ਉਸ ਨੂੰ ਚੰਗੀ ਤਰਾਂ ਮਿਲਾ ਲਾਓ ਤੇ ਉਸ ਦਾ ਜੋ ਮਿਸ਼ਰਣ ਤਿਆਰ ਹੋਵੇਗਾ ਉਸ ਦੀ ਉਂਗਲ ਦੇ ਨਾਲ ਆਪਣੇ ਦੰਦਾਂ ਤੇ ਮਾਲਿਸ਼ ਕਰੋ ਤੇ ਇਸ ਤਰਾਂ ਕਰਨ ਨਾਲ ਤੁਹਾਡੇ ਦੰਦਾਂ ਦਾ ਪਿਲਾ ਪੈਨ ਖਤਮ ਹੋ ਜਾਵੇਗਾ