The Nun 2 ਨੇ ਹਾਲੀਵੁੱਡ ਮੂਵੀਜ਼ ਦੇ ਤੋੜੇ ਕਈ ਰਿਕਾਰਡ, ਹਾਲੀਵੁੱਡ ਦੀ ਸੱਭ ਤੋਂ ਡਰਾਵਣੀ ਫਿਲਮ
ਹਾਲੀਵੁੱਡ ਮੂਵੀਜ਼ ਦੀ ਚਰਚਾ ਪੂਰੀ ਦੁਨੀਆ ਵਿਚ ਹੈ ਕਿਉਂਕਿ ਹਾਲੀਵੁੱਡ ਮੂਵੀਜ਼ ਇਕ ਅਜਿਹਾ ਪਲੇਟਫਾਰਮ ਹੈ ਜਿਸ ਦੇ ਸਹਾਰੇ ਪੂਰੇ ਵਰਲਡ ਦੀ ਫਿਲਮ ਇੰਡਸਟਰੀ ਖੜੀ ਹੈ,ਹਰ ਰੋਜ ਹਾਲੀਵੁੱਡ ਵਿਚ ਕੋਈ ਨਾ ਕੋਈ ਮੂਵੀਜ਼ ਰਿਲੀਜ਼ ਹੁੰਦੀ ਰਹਿੰਦੀ ਹੈ, ਹਾਲ ਹੀ ਵਿਚ ਇੱਕ ਅਜਿਹੀ ਮੂਵੀਜ਼ ਰਿਲੀਜ਼ ਹੋਈ ਹੈ ਜਿਸ ਨੇ ਹਾਲੀਵੁਡ ਦੇ ਕਈ ਰਿਕਾਰਡ ਤੋੜ ਦਿੱਤੇ, ਇਸ ਫਿਲਮ ਦਾ ਨਾਮ The Nun 2 ਹੈ I
The Nun 2 ਇੱਕ Horror ਮੂਵੀਜ਼ ਹੈ, ਇਹ Michael Chaves ਦੁਵਾਰਾ ਡਾਇਰੈਕਟ ਕੀਤੀ ਗਈ ਹੈ, ਇਸ ਫਿਲਮ ਨੂੰ Akela Cooper ਦੁਵਾਰਾ ਬਹੁਤ ਹੀ ਸੋਹਣੇ ਤਰੀਕੇ ਨਾਲ ਲਿਖਿਆ ਗਿਆ ਹੈ ਤਾਂ ਜੋ ਦਰਸ਼ਕਾਂ ਆ ਡਰਾਵਣੇ ਤਰੀਕੇ ਨਾਲ ਭਰਪੂਰ ਮਨੋਰੰਜਨ ਹੋ ਸਕੇ I ਇਸ ਹਾਲੀਵੁੱਡ ਮੂਵੀਜ਼ ਵਿਚ ਮੁੱਖ ਭੂਮਿਕਾ ਵਿਚ Tarissa Fargima ਤੇ Bonnie Aarons ਹਨ I ਇਹ ਹਾਲੀਵੁੱਡ ਦੀ ਸਭ ਤੋਂ ਵੱਧ ਕਾਮਯਾਬ ਫ਼ਿਲਮਾਂ ਵਿੱਚੋ ਇੱਕ ਹੈ I
ਅਗਰ World ਦੀ ਗੱਲ ਕਰੀਏ ਤਾਂ The Nun 2 ਦੁਨੀਆਂ ਦੀਆਂ ਸਭ ਤੋਂ ਵੱਧ Horror ਮੂਵੀਜ਼ ਵਿੱਚੋ ਇੱਕ ਹੈ, ਕਿਉਂਕਿ ਮੂਵੀਜ਼ ਵਿਚ ਸੀਨਾਂ ਨੂੰ ਇਸ ਤਰੀਕੇ ਨਾਲ ਫਿਲਮਾਇਆ ਗਿਆ ਹੈ ਕੇ ਇੱਕ ਵਾਰ ਤਾਂ ਦਰਸ਼ਕ ਪੂਰੀ ਤਰਾਂ ਡਰ ਜਾਂਦੇ ਹਨ I ਫਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਨੇ ਫਿਲਮ ਦੇ ਰਿਲੀਜ਼ ਹੋਣ ਦੇ 10 ਦਿਨਾਂ ਵਿਚ World ਲੈਵਲ ਤੇ 150 $ ਦੀ ਕਮਾਈ ਕੀਤੀ ਹੈ ਤੇ ਕਰ ਰਹੀ ਹੈ I ਇਸ ਵਿਚ ਸੱਭ ਤੋਂ ਵੱਧ ਕਮਾਈ ਕਰਨ ਵਾਲੇ ਦੇਸ਼ਾਂ ਵਿਚ ਮੈਕਸੀਕੋ, ਬ੍ਰਾਜ਼ੀਲ, ਇੰਡੋਨੇਸ਼ੀਆ, ਇਟਲੀ, ਫਰਾਂਸ਼ ਆਦਿ ਸ਼ਾਮਿਲ ਹਨ, Box office ਦੀ ਗੱਲ ਕਰੀਏ ਤਾਂ ਫਿਲਮ ਅਜੇ ਸਿਨੇਮਾ ਘਰਾਂ ਵਿੱਚ ਚੱਲ ਰਹੀ ਹੈ I
- Advertisement -
ਅਜੇ ਵੀ ਕੁਝ ਅਜਿਹੇ ਦੇਸ਼ ਨੇ ਜਿਨ੍ਹਾਂ ਦੇਸ਼ਾਂ ਵਿਚ ਅਜੇ The Nun 2 ਹਾਲੀਵੁੱਡ ਮੂਵੀਜ਼ ਰਿਲੀਜ਼ ਹੋਣੀ ਹੈ ਜਿਵੇਂ ਕਿ 21 ਸਤੰਬਰ ਨੂੰ ਜਰਮਨੀ ਵਿਚ, 22 ਨੂੰ ਆਸਟਰੀਆ ਵਿਚ ਤੇ 13 ਅਕਤੂਬਰ ਨੂੰ ਜਪਾਨ ਆਦਿ I ਭਾਰਤ ਵਿਚ ਵੀ ਇਹ ਫਿਲਮ ਜੋਰਾਂ ਤੇ ਚੱਲ ਰਹੀ ਹੈ I ਇਸ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਬੰਦ ਹੋਣ ਦੇ ਅੰਤ ਤੱਕ ਭਾਰਤ ਵਿਚ 40 ਕਰੋੜ ਦੀ ਕਮਾਈ ਹੋਣ ਦੀ ਉਮੀਦ ਹੈ I
ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਕਰੋ ਤਾਂ ਜੋ ਤੁਹਾਨੂੰ ਵੀ ਤਾਜਾਂ ਜਾਣਕਰੀ ਮਿਲ ਸਕੇ I