ਇਹ ਨੁਕਤਾ ਤੁਹਾਡੇ ਜੋੜਾਂ ਦੇ ਦਰਦ ਨੂੰ ਦਿਨਾਂ ਵਿਚ ਠੀਕ ਕਰਦੂ
ਅੱਜਕਲ ਦੇ ਜ਼ਮਾਨੇ ਵਿਚ ਲੋਕ ਕੰਮਾਂ ਕਾਰਾ ਵਿਚ ਏਨੇ ਵਿਅਸਥ ਹੋਗੇ ਨੇ ਕਿ ਉਹ ਆਪਣੇ ਸਰੀਰ ਦਾ ਬਿਲਕੁਲ ਧਿਆਨ ਨੀ ਰੱਖਦੇ ਜਿਸ ਕਰਕੇ ਓਹਨਾ ਦੇ ਸਰੀਰ ਦੇ ਜੋੜਾਂ ਵਿਚ ਦਰਦ ਹੋਣਾ ਆਮ ਗੱਲ ਹੈ, ਕਈ ਵਾਰ ਤਾਂ ਅਜਿਹਾ ਸਮਾਂ ਆ ਜਾਂਦਾ ਹੈ ਕਿ ਇਨਸਾਨ ਨੂੰ ਸਮੇਂ ਤੋਂ ਪਹਿਲਾਂ ਈ ਅਪ੍ਰੇਸ਼ਨ ਕਰਕੇ ਗੋਡੇ ਵਗੈਰਾ ਨਵੇਂ ਪਵਾਉਣੇ ਪੈਂਦੇ ਨੇ ਕਿਉਂਕਿ ਓਹਨਾ ਦੇ ਜੋੜਾਂ ਵਿਚ ਗਰੀਸ ਮੁੱਕ ਜਾਂਦਾ ਹੈ I
ਅਗਰ ਤੁਹਾਡੇ ਵੀ ਜੋੜਾਂ ਵਿਚ ਦਰਦ ਰਹਿੰਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਨਾ ਹੀ ਕਿਸੇ ਵੈਦ ਜਾਨ ਡਾਕਟਰ ਕੋਲ ਜਾਣ ਦੀ ਲੋੜ ਹੈ ਕਿਉਂਕਿ ਅਸੀਂ ਤੁਹਾਡੇ ਲਈ ਅਜਿਹਾ ਨੁਕਤਾ ਲੈਕੇ ਆਏ ਹੈ ਕਿਸ ਨਾਲ ਤੁਹਾਡੇ ਜੋੜਾਂ ਦਾ ਦਰਦ ਦਿਨਾਂ ਵਿਚ ਖ਼ਤਮ ਹੋਜੂਗਾ I
ਅਦਰਕ ਦਾ ਸੇਵਨ ਤਾਂ ਸੱਭ ਨੇ ਕਰਿਆ ਹੋਵੇਗਾ ਕਿਉਂਕਿ ਅਦਰਕ ਦੀ ਵਰਤੋਂ ਅਕਸਰ ਦਾਲਾਂ ਸਬਜ਼ੀਆਂ ਬਣਾਉਣ ਲਈ ਕੀਤੀ ਜਾਂਦੀ ਹੈ, ਤੁਸੀਂ ਅਦਰਕ ਨੂੰ ਕੁੱਟ ਕੇ ਉਸਦਾ ਰਸ ਕੱਢ ਲੈਣਾ ਹੈ, ਰਸ ਨੂੰ ਕੱਢ ਕੇ ਅੱਗ ਉਪਰ ਥੋੜਾਂ ਗਰਮ ਕਰ ਲੈਣਾ ਹੈ ਤੇ ਜਦ ਉਹ ਗੁਣਗੁਣਾ ਹੋ ਜਾਏ ਤਾਂ ਉਸਨੂੰ ਤੁਸੀਂ ਜੋੜਾਂ ਤੇ ਲਾਕੇ ਮਾਲਿਸ ਕਰ ਲੈਣੀ ਹੈ, ਅਜਿਹਾ ਕਰਨ ਨਾਲ ਤੁਹਾਡੇ ਜੋੜਾਂ ਦਾ ਦਰਦ ਦਿਨਾਂ ਵਿਚ ਖ਼ਤਮ ਹੋਜੂਗਾ I
- Advertisement -
ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ਤਾਂ ਜੋ ਤੁਸੀਂ ਵੀ ਨਵੇਂ ਨਵੇਂ ਘਰੇਲੂ ਨੁਕਤਿਆਂ ਦਾ ਲਾਭ ਉਠਾ ਸਕੋ I