ਇਹ ਖੰਗ ਦਾ ਦੇਸੀ ਤੇ ਘਰੇਲੂ ਇਲਾਜ ਥੋੜੀ ਖੰਗ ਜੜ ਤੋਂ ਖਤਮ ਕਰਦੂ
ਅੱਜ ਕੱਲ ਦੇ ਜਮਾਨੇ ਵਿਚ ਕਿਹਾ ਜਾਂਦਾ ਪੁਰਾਣੀਆਂ ਖੁਰਾਕਾਂ ਵਾਲੀ ਗੱਲ ਨੀ ਰਹੀ, ਇਹ ਵੀ ਕਿਹਾ ਜਾਂਦਾ ਜੇਕਰ ਕੋਈ ਇਨਸਾਨ ਬਜ਼ਾਰ ਵਿੱਚੋ ਕੁਝ ਵੀ ਫਾਸਟ ਫ਼ੂਡ ਖਾ ਲਾਵੇ ਤਾ ਨਾਲ ਹੀ ਸਿਹਤ ਖਰਾਬ ਹੋ ਜਾਂਦੀ ਆ ਤੇ ਇਸ ਦੇ ਵਿਚ ਕਈ ਲੋਕ ਦਵਾਈ ਲੈਣ ਤੋਂ ਡਰ ਜਾਂਦੇ ਆ ਤੇ ਓਹਨਾ ਲਈ ਅੱਜ ਖੰਡ ਦਾ ਦੇਸੀ ਤੇ ਘਰੇਲੂ ਇਲਾਜ ਦੱਸਣ ਜਾ ਰਹੇ ਆ ਜੋ ਤੁਹਾਡੀ ਖਾਂਸੀ ਦੀ ਬਿਮਾਰੀ ਨੂੰ ਜੜ ਤੋਂ ਖਤਮ ਕਰਦੂ
ਅਗਰ ਤੁਹਾਨੂੰ ਵੀ ਬਾਹਰ ਦਾ ਖਾਣਾ ਖਾਨ ਤੋਂ ਬਾਦ ਖਾਂਸੀ ਹੋ ਜਾਂਦੀ ਆ ਤਾ ਤੁਸੀਂ ਆਪਣੇ ਘਰੇ ਬੇਠੇ ਆਪਣੀ ਰਸੋਈ ਵਿੱਚੋ ਇਹ ਸਿਜਸ ਲੈਕੇ ਆਪਣੀ ਖਾਂਸੀ ਦਾ ਇਲਾਜ ਕਰ ਸਕਦੇ ਓ ਸਬ ਤੋਂ ਪਹਿਲਾ ਤੁਹਾਨੂੰ ਆਪਣੀ ਰਸੋਈ ਚੋ ਕਾਲੀ ਮਿਰਚ ਤੇ ਸ਼ਹਿਦ ਲੈਣਾ ਹੈ ਤੇ ਜੇਕਰ ਤੁਹਾਡੀ ਕਾਲੀ ਮਿਰਚ ਸਾਬਤ ਹੈ ਤਾ ਉਸ ਨੂੰ ਪੀਸ ਲਾਓ ਤੇ ਉਸ ਦਾ ਪਾਊਡਰ ਬਣਾਲਓ
ਫਿਰ ਇਸ ਕਾਲੀ ਮਿਰਚ ਦੇ ਪਾਊਡਰ ਨੂੰ ਅੱਧਾ ਚਮਚ ਲਾਓ ਤੇ ਉਸ ਚ 1 ਚਮਚ ਸ਼ਹਿਦ ਦਾ ਪਾਓ ਤੇ ਉਸ ਦਾ ਜਦ ਚੰਗੀ ਤਰਾਂ ਮਿਲਣ ਤੋਂ ਬਾਦ ਪੇਸਟ ਬਣ ਜਾਵੇ ਉਸ ਤੋਂ ਬਾਦ ਉਸ ਨੂੰ ਚੱਟ ਚੱਟ ਕੇ ਸੇਵਨ ਕਰੋ ਤੁਹਾਡੀ ਜਿਹੜੀ ਖਾਂਸੀ ਦੀ ਬਿਮਾਰੀ ਹੈ ਉਹ 2 ਤੋਂ 3 ਦੀਨਾ ਚ ਬਿਲਕੁਲ ਖਤਮ ਹੋਜੂ ਤੇ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਵੋਗੇ